ਵਿਰੋਧੀਆਂ ਦੇ ਨਿਸ਼ਾਨੇ ਤੇ ਮਾਨ ਸਰਕਾਰ: ਪੁਛਿਆ ਕੀ ਪੰਜਾਬ ਅੰਦਰ ਹੈ ਜੰਗਲ ਰਾਜ! ਕਿਹਾ ਮਾਨ ਸਾਹਿਬ ਕਿਰਪਾ ਕਰਕੇ ਜਾਗੋ

ਗੁਰਦਾਸਪੁਰ, 1 ਜੂਨ (ਮੰਨਣ ਸੈਣੀ)। ਹਰ ਦਿਨ ਪੰਜਾਬ ਅੰਦਰ ਵਿਗੜਦੇ ਜਾ ਰਹੀ ਕਾਨੂੰਨ ਵਿਵਸਥਾ ਤੇ ਪੰਜਾਬ ਸਰਕਾਰ ਪੂਰੀ ਤਰ੍ਹਾ ਘਿਰਦੀ ਨਜਰ ਆ ਰਹੀ ਹੈ। ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਛੱਡਿਆ ਨਹੀਂ ਜਾ ਰਿਹਾ। ਜਿਸ ਦਾ ਮੁੱਖ ਕਾਰਨ ਹੈ ਕਿ ਇੱਕ ਮਹੀਨੇਂ ਅੰਦਰ ਪਹਿਲਾਂ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਬੰਬ ਧਮਾਕਾ, ਫ਼ੇਰ … Continue reading ਵਿਰੋਧੀਆਂ ਦੇ ਨਿਸ਼ਾਨੇ ਤੇ ਮਾਨ ਸਰਕਾਰ: ਪੁਛਿਆ ਕੀ ਪੰਜਾਬ ਅੰਦਰ ਹੈ ਜੰਗਲ ਰਾਜ! ਕਿਹਾ ਮਾਨ ਸਾਹਿਬ ਕਿਰਪਾ ਕਰਕੇ ਜਾਗੋ